ਅੰਬਾਂ ਨਾਲ ਸਰਸ਼ਾਰ ਦੁਆਬੇ ਦੀ ਇਸ ਧਰਤੀ ਨੂੰ ਮਾਣ ਹੈ ਕਿ ਇਸ ਛੋਟੇ ਜਿਹੇ ਜਸਬੇ ਗੜ੍ਹਦੀਵਾਲਾ ਵਿਖੇ ਇਲਾਕਾ ਨਿਵਾਸੀਆ ਨੇ ਉੱਚ ਸਿੱਖਿਅਤ ਮਿਯਾਰ ਲਈ ਖ਼ਾਲਸਾ ਕਾਲਜ ਸਥਾਪਿਤ ਕਰਨ ਦਾ ਵਿਚਾਰ ਬਣਾਇਆ।ਇਸ ਕਾਲਜ ਦੀ ਸਥਾਪਨਾ 1966 ਵਿੱਚ ਕੀਤੀ ਗਈ, ਉਸੇ ਵਕਤ ਹੀ ਡਾ. ਐਮ. ਐਸ. ਰੰਧਾਵਾ ਜੀ ਨੇ ਕਾਲਜ ਦੀ ਰੂਹ ਲਾਇਬੇ੍ਰਰੀ ਸਥਾਪਿਤ ਕਰਨ ਦਾ ਮਨ ਬਣਾਇਆ।1966 ਤੋਂ ਲੈ ਕੇ ਹੁਣ ਤੱਕ ਕਾਲਜ ਲਾਇਬਰੇਰੀ ਵਿਿਦਆਥੀਆਂ ਲਈ ਹਮੇਸਾ ਪੇ੍ਰਰਣਾ ਦਾ ਸੋਮਾ ਰਹੀ ਹੈ।ਉਸ ਵਕਤ ਦੇ ਪ੍ਰਿੰ: ਸ. ਭਰਪੂਰ ਸਿੰਘ, ਰਾਜਾ ਹਰਨਰਿੰਦਰ ਸਿੰਘ ਤੇ ਪੋ੍ਰ: ਹਰਿੰਦਰ ਸਿੰਘ ਮਜਿਬੂਬ ਜੀ ਦੀ ਯੋਗ ਅਗਵਾਈ ਨੇ ਇਸ ਲਾਇਬ੍ਰੇਰੀ ਨੂੰ ਮਹਾਨ ਤੇ ਯਾਦਗਾਰੀ ਪੇ੍ਰਰਨਾ ਸਰੋਤ ਬਣਾਇਆ।
ਇਸ ਵਿੱਚ ਦੁਨੀਆ ਭਰ ਦੇ ਇਤਿਹਾਸ, ਮਿਥਿਹਾਸ ਤੇ ਧਾਰਮਿਕ ਤੇ ਸਾਹਿਤ ਵਿਧਾਵਾ ਨਾਲ ਸਬੰਧਤ ਤੇ ਹੋਰ ਜਾਣਕਾਰੀ ਭਰਪੂਰ ਬਹੁਮੁੱਲੀਆ ਕਿਤਾਬਾਂ ਹਨ।ਜਿਨਾਂ੍ਹ ਦੀ ਗਿਣਤੀ ਨਿਮਨਲਿਖਤ ਅਨੁਸਾਰ ਹੈ ਜੀ:-
ਇਸ ਤੋਂ ਇਲਾਵਾ 6 ਤਰ੍ਹਾਂ ਦੇ ਅਖਬਾਰ ਰੋਜ਼ਾਨਾ ਲਾਇਬਰੇਰੀ ਵਿੱਚ ਆਉਂਦੇ ਹਨ:-ਪੰਜਾਬੀ ਟ੍ਰਿਬਿਊਨ,, ਇੰਗਲਿਸ ਟ੍ਰਿਬਿਊਨ, ਪੰਜਾਬ ਕੇਸਰੀ, ਅਜੀਤ, ਰੋਜਾਨਾ ਸਪੋਕਸਮੈਨ ਤੇ ਪਮਜਾਬੀ ਜਾਗਰਨ ਆਦਿ।
ਇਸ ਲਾਇਬ੍ਰੇਰੀ ਵਿੱਚ ਹੇਠ ਲਿਖੀਆਂ ਸਹੂਲਤਾ ਵਿਿਦਆਰਥੀਆਂ ਨੂੰ ਉਪਲਬਧ ਕਰਵਾਈਆਂ ਜਾਦੀਆਂ ਹਨ ਜੀ:-