Call Now6283191483

ਮਈ 2018 ਤੋਂ ਮਈ 2025 ਤੱਕ ਪਾਸ ਹੋਏ ਵਿਦਿਆਰਥੀਆਂ ਦੀ ਸੂਚਨਾ ਹਿੱਤ ਦੱਸਿਆ ਜਾਂਦਾ ਹੈ ਕਿ ਕਾਲਜ ਵਿੱਚ ਅਪ੍ਰੈਲ ਦੇ ਪਹਿਲੇ ਹਫਤੇ ਡਿਗਰੀ-ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ। ਸੰਬੰਧਿਤ ਵਿਦਿਆਰਥੀ ਮਿਤੀ 28 ਮਾਰਚ, 2026 ਤੱਕ ਕਾਲਜ ਦਫ਼ਤਰ ਵਿੱਚ ਰਜਿਸਟਰੇਸ਼ਨ ਕਰਵਾ ਲੈਣ।

 FEEDBACK FORMS :

To continuously enhance the quality of education and institutional practices, feedback forms are regularly collected from students, faculty, alumni, and employers. These valuable insights help the college evaluate academic performance, teaching effectiveness, curriculum relevance. Every response contributes to meaningful improvements and supports our commitment to excellence.

-->